ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ | ਜਿਓ ਕਰ ਸੂਰਜ ਨਿਕਲਿਆ ਤਾਰੇ ਸ਼ਪੇ ਅੰਧੇਰ ਪਲੋਆ ||
With the emergence(prakash) of Sri Guru Nanak Dev Ji, the mist cleared and the light scattered all around. As if at the sun rise the stars disappeared and the darkness dispelled.
