ਅਨਿਲ ਬੇੜਾ ਹਉ ਖੇਵਿ ਨ ਸਾਕਉ ॥
I cannot steer my ship in this storm.
ਤੇਰਾ ਪਾਰੁ ਨ ਪਾਇਆ ਬੀਠੁਲਾ ॥
I cannot find the other shore, O Beloved Lord.
ਹੋਹੁ ਦਇਆਲੁ ਸਤਿਗੁਰੁ ਮੇਲਿ ਤੂ ਮੋ ਕਉ ॥
Please be merciful, and unite me with the True Guru;
ਪਾਰਿ ਉਤਾਰੇ ਕੇਸਵਾ ॥
carry me across, O Lord.
ਨਾਮਾ ਕਹੈ ਹਉ ਤਰਿ ਭੀ ਨ ਜਾਨਉ ॥
Says Naam Dayv, I do not know how to swim.
ਮੋ ਕਉ ਬਾਹ ਦੇਹਿ ਬਾਹ ਦੇਹਿ ਬੀਠੁਲਾ ॥
Give me Your Arm, give me Your Arm, O Beloved Lord.


